Music School
Various students from all across India come for learning music at the Gurmat Sangeet Academy. Here students are trained for Gurmat Sangeet and Tabla by team of of experienced expert teachers. All the lodging and food expenses are borne by the Academy and students are not charged at all for these services. Thousands of trained students from the academy have been providing Gurmat sangeet services and teaching Sikhism values to people all across the world.
Every Month Sangrand Samagam 6:00 PM to 9:30 PM
Student langer 3 Times
Gurmat Sangeet Academy Daily in School
Kirtan Class by Bhai Jasdeep Singh and Gurbani Gyani Dara Singh
Tabla Pandit Ramakant Ji
1 Class 1 Week
Daily Class Bhai Amergeet Singh
ਸੰਗੀਤ ਅਕੈਡਮੀ ਬਾਰੇ
ਗੁਰਮਤਿ ਸੰਗੀਤ ਅਕੈਡਮੀ ਵਿਚ ਭਾਰਤ ਦੇ ਵੱਖ -ਵੱਖ ਪ੍ਰਾਂਤਾ ਤੋ ਵਿਦਿਆਰਥੀ ਆ ਕੇ ਗੁਰਮਤਿ ਦੀ ਸਿਖਲਾਈ ਪ੍ਰਾਪਤ ਕਰਦੇ ਹਨ ਗੁਰਬਾਣੀ ਸੰਥਿਆ, ਕੀਰਤਨ ਤਬਲੇ ਦੀ ਸਿਖਲਾਈ ਮਾਹਿਰ ਉਸਤਾਦਾਂ ਵਲੋਂ ਦਿੱਤੀ ਜਾਂਦੀ ਹੈ।. ਵਿਦਿਆਰਥੀਆਂ ਦੀ ਰਿਹਾਇਸ਼ ਲੰਗਰ ਆਦਿ ਦਾ ਖਰਚਾ ਕੇਂਦਰ ਵਲੋਂ ਕੀਤਾ ਜਾਂਦਾ ਹੈ। ਵਿਦਿਆਰਥੀਆਂ ਕੋਲੋਂ ਕੋਈ ਖਰਚਾ ਨਹੀਂ ਲਿਆ ਜਾਂਦਾ। ਹੁਣ ਤੱਕ ਹਜਾਰਾਂ ਹੀ ਬੱਚੇ ਉਥੋਂ ਸਿੱਖਿਆ ਪ੍ਰਾਪਤ ਕਰਕੇ ਦੇਸ਼ਾਂ ਵਿਦੇਸ਼ਾਂ ਵਿਚ ਸੇਵਾਵਾਂ ਨਿਭਾ ਰਹੇ ਹਨ ਅਤੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਰਹੇ ਹਨ।
ਵਿਦਿਆਰਥੀ ਅਕੈਡਮੀ
ਹਰ ਮਹੀਨੇ ਸੰਗਰਾਂਦ ਸਮਾਗਮ ਸ਼ਾਮ 6 ਵਜੇ ਤੋਂ 9:30 ਵਜੇ ਤੱਕ
ਵਿਦਿਆਰਥੀ ਲੰਗਰ 3 ਵਾਰ
ਸਕੂਲ ਵਿਚ ਗੁਰਮਤਿ ਸੰਗੀਤ ਅਕੈਡਮੀ ਰੋਜ਼ਾਨਾ
ਭਾਈ ਜਸਦੀਪ ਸਿੰਘ ਅਤੇ ਗੁਰਬਾਣੀ ਗਿਆਨੀ ਦਾਰਾ ਸਿੰਘ ਦੁਆਰਾ ਕੀਰਤਨ ਕਲਾਸ
ਤਬਲਾ ਪੰਡਿਤ ਰਮਾਕਾਂਤ ਜੀ
1 ਕਲਾਸ 1 ਹਫ਼ਤਾ
ਰੋਜ਼ਾਨਾ ਕਲਾਸ ਭਾਈ ਅਮਨਮੀਤ ਸਿੰਘ